ਲਾਲ ਕਰਬ ਦਾ ਮਤਲਬ ਹੈ:
A red curb means:
- ਰੁਕਣਾ, ਖੜ੍ਹਨਾ ਜਾਂ ਪਾਰਕ ਕਰਨਾ ਮਨ੍ਹਾ ਹੈ (No stopping, standing, or parking)
- ਮਾਲ (ਫ੍ਰੇਟ) ਲੋਡ ਕਰਨ ਦਾ ਜ਼ੋਨ (Loading zone for freight)
- ਸੀਮਤ ਸਮੇਂ ਲਈ ਪਾਰਕਿੰਗ (Parking for a limited time)
ਲਾਲ ਕਰਬ 'ਤੇ ਤੁਸੀਂ ਰੁਕ, ਖੜ੍ਹ ਜਾਂ ਪਾਰਕ ਨਹੀਂ ਕਰ ਸਕਦੇ। ਬੱਸਾਂ ਲਈ ਮਾਰਕ ਕੀਤੇ ਲਾਲ ਜ਼ੋਨ ਵਿੱਚ ਬੱਸਾਂ ਰੁਕ ਸਕਦੀਆਂ ਹਨ।